Online Data Analyst - Punjabi Speakers in India

TELUS Digital EuropeBerlin
Gehalt: Von 41.200,00 € bis 88.500,00 €

ਕੰਮ ਦਾ ਵੇਰਵਾ:

ਕੀ ਤੁਸੀਂ ਇੱਕ ਵੇਰਵੇ-ਅਧਾਰਿਤ ਵਿਅਕਤੀ ਹੋ, ਜਿਸਨੂੰ ਖੋਜ ਲਈ ਜਨੂੰਨ ਅਤੇ ਰਾਸ਼ਟਰੀ ਅਤੇ ਸਥਾਨਕ ਭੂਗੋਲ ਦੀ ਚੰਗੀ ਸਮਝ ਹੈ? ਇਹ ਫ੍ਰੀਲਾਂਸ ਮੌਕਾ ਤੁਹਾਨੂੰ ਆਪਣੇ ਰੁਝੇਵਿਆਂ ਅਤੇ ਤੁਹਾਨੂੰ ਤੁਹਾਡੇ ਘਰ ਤੋਂ ਆਰਾਮ ਨਾਲ ਕੰਮ ਕਰਨ ਦੀ ਆਗਿਆ ਦਿੰਦਾ ਹੈ।

ਆਨਲਾਈਨ ਡੇਟਾ ਐਨਾਲਿਸਟ ਦੇ ਜੀਵਨ ਦਾ ਇੱਕ ਦਿਨ:

  • ਇਸ ਭੂਮਿਕਾ ਵਿੱਚ, ਤੁਸੀਂ ਇੱਕ ਪ੍ਰੋਜੈਕਟ ਤੇ ਕੰਮ ਕਰੋਗੇ ਜਿਸਦਾ ਉਦੇਸ਼ ਡਿਜੀਟਲ ਨਕਸ਼ਿਆਂ ਦੀ ਸਮੱਗਰੀ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ, ਜਿਨਾਂ ਨੂੰ ਦੁਨੀਆ ਭਰ ਵਿੱਚ ਲੱਖਾਂ ਲੋਕ ਉਪਯੋਗ ਕਰਦੇ ਹਨ।
  • ਇੱਕ ਵੈੱਬ-ਅਧਾਰਤ ਵਾਤਾਵਰਣ ਵਿੱਚ ਖੋਜ ਅਤੇ ਮੁਲਾਂਕਣ ਕਾਰਜਾਂ ਨੂੰ ਪੂਰਾ ਕਰਨਾ ਜਿਵੇਂ ਕਿ ਡੇਟਾ ਦੀ ਤਸਦੀਕ ਅਤੇ ਤੁਲਨਾ ਕਰਨਾ, ਅਤੇ ਜਾਣਕਾਰੀ ਦੀ ਪ੍ਰਸੰਗਿਕਤਾ ਅਤੇ ਸ਼ੁੱਧਤਾ ਨਿਰਧਾਰਤ ਕਰਨਾ।

ਅੱਜ ਹੀ ਸਾਡੇ ਨਾਲ ਜੁੜੋ ਅਤੇ ਇੱਕ ਗਤੀਸ਼ੀਲ ਅਤੇ ਨਵੀਨਤਾਕਾਰੀ ਟੀਮ ਦਾ ਹਿੱਸਾ ਬਣੋ ਜੋ ਦੁਨੀਆਂ ਵਿੱਚ ਬਦਲਾਅ ਲਿਆ ਰਹੀ ਹੈ!

TELUS Digital AI Community

Our global AI Community is a vibrant network of more than one million contributors from diverse backgrounds who help customers collect, enhance, train, translate, and localize content to build better AI models. Become part of our growing community and contribute to the development of innovative AI technologies used by some of the world's largest brands.

Qualification path

ਲੋੜੀਂਦੀ ਯੋਗਤਾ:

ਇਸ ਭੂਮਿਕਾ ਦੇ ਲਈ ਅਰਜ਼ੀ ਦੇਣ ਲਈ ਕਿਸੇ ਵੀ ਪੂਰਵ ਪੇਸ਼ੇਵਰ ਤਜ਼ਰਬੇ ਦੀ ਲੋੜ ਨਹੀਂ ਹੈ, ਹਾਲਾਂਕਿ, ਇਸ ਪ੍ਰੋਜੈਕਟ 'ਤੇ ਕੰਮ ਕਰਨ ਲਈ ਤੁਹਾਨੂੰ ਬੁਨਿਆਦੀ ਲੋੜਾਂ ਨੂੰ ਪਾਸ ਕਰਨਾ ਹੋਵੇਗਾ ਅਤੇ ਇੱਕ ਮਿਆਰੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਹੋਵੇਗੀ। ਇਹ ਇੱਕ ਪਾਰਟ-ਟਾਈਮ ਲੰਬੀ ਮਿਆਦ ਦਾ ਪ੍ਰੋਜੈਕਟ ਹੈ ਅਤੇ ਇਸ ਇਕਰਾਰਨਾਮੇ ਦੀ ਮਿਆਦ ਦੇ ਦੌਰਾਨ ਤੁਹਾਡਾ ਕੰਮ ਸਾਡੀਆਂ ਮਿਆਰੀ ਗੁਣਵੱਤਾ ਭਰੋਸਾ ਜਾਂਚਾਂ ਦੇ ਅਧੀਨ ਹੋਵੇਗਾ।

ਬੁਨਿਆਦੀ ਲੋੜਾਂ

  • ਪੰਜਾਬੀ ਭਾਸ਼ਾ ਵਿੱਚ ਪੜ੍ਹਨ ਅਤੇ ਲਿਖਣ ਦੀ ਪੂਰਨ ਮੁਹਾਰਤ ਤੇ ਅੰਗਰੇਜ਼ੀ ਭਾਸ਼ਾ ਵਿੱਚ ਮੁੱਢਲੀ ਮੁਹਾਰਤ।
  • ਪਿਛਲੇ ਲਗਾਤਾਰ 5 ਸਾਲਾਂ ਤੋਂ ਭਾਰਤ ਦਾ ਵਸਨੀਕ ਹੋਣਾ ਅਤੇ ਭਾਰਤ ਵਿੱਚ ਮੌਜੂਦਾ ਅਤੇ ਇਤਿਹਾਸਕ ਕਾਰੋਬਾਰ, ਮੀਡੀਆ, ਖੇਡ, ਖ਼ਬਰਾਂ, ਸੋਸ਼ਲ ਮੀਡੀਆ ਅਤੇ ਸੱਭਿਆਚਾਰਕ ਮਾਮਲਿਆਂ ਤੋਂ ਜਾਣੂ ਹੋਣਾ।
  • ਨਿਰਦੇਸ਼ਾ ਦਾ ਪਾਲਣ ਕਰਨਾ ਅਤੇ ਸਰਚ(ਖੋਜ) ਇੰਜਣਾਂ, ਔਨਲਾਈਨ ਨਕਸ਼ਿਆਂ, ਅਤੇ ਵੈਬਸਾਈਟ ਜਾਣਕਾਰੀ ਦਾ ਉਪਯੋਗ ਕਰਕੇ ਔਨਲਾਈਨ ਖੋਜ ਕਰਨ ਦੀ ਯੋਗਤਾ।
  • ਨਕਸ਼ੇ, ਖਬਰਾਂ, ਆਡੀਓ ਕਾਰਜ, ਅਤੇ ਪ੍ਰਸੰਗਿਕਤਾ ਸਮੇਤ ਵਿਭਿੰਨ ਪ੍ਰਕਾਰ ਦੇ ਕਾਰਜ ਵਿੱਚ ਕੰਮ ਕਰਨ ਦੀ ਲਚਕਤਾ।
  • ਬ੍ਰਾਡਬੈਂਡ ਇੰਟਰਨੈੱਟ ਕਨੈਕਸ਼ਨ, ਕੰਪਿਊਟਰ, ਅਤੇ ਸਬੰਧਤ ਸਾੱਫਟਵੇਅਰ ਤੱਕ ਰੋਜ਼ਾਨਾ ਪਹੁੰਚ।

ਮੁਲਾਂਕਣ

ਪ੍ਰੋਗਰਾਮ ਵਿੱਚ ਨਿਯੁਕਤ ਹੋਣ ਲਈ, ਤੁਹਾਨੂੰ ਇੱਕ ਓਪਨ ਬੁੱਕ ਯੋਗਤਾ ਇਮਤਿਹਾਨ ਦੇਣਾ ਹੋਵੇਗਾ ਜੋ ਇਸ ਅਹੁਦੇ ਦੇ ਲਈ ਉਚਿਤਤਾ ਨਿਰਧਾਰਤ ਕਰੇਗਾ ਅਤੇ ਆਈਡੀ ਤਸਦੀਕ ਨੂੰ ਪੂਰਾ ਕਰੇਗਾ। ਸਾਡੀ ਟੀਮ ਤੁਹਾਡੇ ਯੋਗਤਾ ਇਮਤਿਹਾਨ ਤੋਂ ਪਹਿਲਾਂ ਤੁਹਾਨੂੰ ਦਿਸ਼ਾ ਨਿਰਦੇਸ਼ ਅਤੇ ਸਿੱਖਣ ਦੀ ਸਮੱਗਰੀ ਪ੍ਰਦਾਨ ਕਰੇਗੀ। ਤੁਹਾਨੂੰ ਇੱਕ ਵਿਸ਼ੇਸ਼ ਸਮਾਂ-ਸੀਮਾ ਵਿੱਚ ਇਮਤਿਹਾਨ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ, ਪਰ ਇਹ ਤੁਹਾਡੀ ਸਹੂਲਤ ਦੇ ਅਨੁਸਾਰ ਹੋਵੇ

Service Rates

Compensation is based on tasks completed and project availability. Estimated earnings may vary depending on task volume and program requirements including, quality, and productivity, in accordance with the program's quality standards and guidelines.

Independent Contractor Relationship

This opportunity is offered on an independent contractor basis. Contributors have the flexibility to choose when and how much they work, subject to project availability and quality requirements. This opportunity is not and should not be construed as creating an employment relationship with TELUS Digital.

About Company:

TELUS Digital is the customer experience transformation partner to the world's most admired brands. Our diverse team weaves data, technology, and human ingenuity to deliver differentiated customer journeys, drive operational effectiveness, and scale AI solutions with meaningful value and positive impact.

We craft real-world solutions in the moments that matter, from customer acquisition to lifelong loyalty. Enabled by our global reach - spanning 78,000 experts in 33 countries - and deep industry expertise, we help over 600 organizations make the customer experience feel effortless.

Our solutions span Data & AI, Digital Experience & IT, CX Management and Trust & Safety. At the core of our innovation is Fuel iXTM, an enterprise-grade generative AI platform that helps clients safely access and optimize leading LLMs to scale their own AI from pilot to production.

Equal Opportunity Employer Statement

At TELUS Digital, we are proud to be an equal opportunity employer and are committed to creating a diverse and inclusive workplace. All aspects of employment, including the decision to hire and promote, are based on applicant's qualifications, merits, competence and performance without regard to any characteristic related to diversity.